Loknaad

Jugni Baani

Jugni’s visit to farmers’ protest at Delhi Border

Punjabi Lyrics

ਜੁਗਨੀ ਸੱਚ ਸਦਾ ਹੀ ਬੋਲੇ
ਜੁਗਨੀ ਦਿਲ ਦੀਆਂ ਗੱਲਾਂ ਸੁਣ ਲਏ
ਜੋ ਕੁੱਝ ਵੇਖੇ ਉਹ ਹੀ ਬੋਲੇ
ਜੁਗਨੀ ਭੇਤ ਜਹਾਂ ਦੇ ਖੋਲੇ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਨਾਮ ਕਿਸਾਨ ਦਾ ਲੈਂਦੀ ਏ

ਦਿੱਲੀ ਬਾਡਰ ਲੱਖਾਂ ਆਏ
ਖੇਤਾਂ ਦੀ ਮਿੱਟੀ ਦੇ ਜਾਏ
ਕਿੰਨੇ ਭਾਸ਼ਾ ਧਰਮ ਲਿਆਏ
ਜੁਗਨੀ ਵੇਖੇ ਅਚਰਜ ਪਾਏ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਏਕਾ ਸੱਚ ਹੈ ਕਹਿੰਦੀ ਏ

ਫੌਜਾਂ ਵਰਗੇ ਲਾਏ ਡੇਰੇ
ਸੱਜਰੇ ਲੰਗਰ ਚਾਰ ਚੁਫੇਰੇ
ਮਘਦੇ ਚੁਲੇ ਮਘਦੇ ਚੇਹਰੇ
ਜਾਨਣ ਜਗਾ ਨਾ ਜਾਤ ਜਠੇਰੇ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਲੰਗਰ ਸੱਚ ਹੈ ਕਹਿੰਦੀ ਏ

ਪਹਿਲੇ ਪਾਸੇ ਲੱਖਾਂ ਲਾਲੋ
ਦੂਜੇ ਪਾਸੇ ਦੋ ਪੰਜ ਭਾਗੋ
ਫਸਲਾਂ ਨਸਲਾਂ ਨੂੰ ਬਚਾ ਲੋ
ਚੁੱਲੇ ਚੁੱਲੇ ਆਈ ਜਾਗੋ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਜਾਗੋ  ਸੱਚ ਹੈ ਕਹਿੰਦੀ ਏ

ਕਿਹੜਾ ਕਹਿੰਦਾ ਨਸ਼ੇ ਦੇ ਮਾਰੇ ਜੀ
ਜੁਗਨੀ ਕਹਿੰਦੀ ਭੁੱਲ ਜਾਓ ਸਾਰੇ
ਚੰਦਰੇ ਖੇੜੇ ਪਾਸੇ ਚਾਰੇ
ਖੇਤੀ ਹੀਰ ਤੇ ਖਤਰੇ ਭਾਰੇ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਨਾ ਹੀਰ ਦਿਆਂਗੇ ਕਹਿੰਦੀ ਏ
ਇਹ ਨਾਮ ਜਵਾਨੀ ਲੈਂਦੀ ਏ

ਜੁਗਨੀ ਲੈਂਦੀ ਨਾਮ ਸ਼ਹੀਦਾਂ
ਭਿੱਜਣ ਅੱਖਾਂ ਸਿੱਜਦੇ ਲੱਖਾਂ
ਰੁਲਦੀ ਜਿੰਦੜੀ ਵਾਂਗਰ ਕੱਖਾਂ
ਦੇਵਣ ਦਾਣੇ ਪਾਵਣ ਮੌਤਾਂ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਸਦਕਾ ਸੱਚ ਹੈ ਕਹਿੰਦੀ ਏ

ਜੁਗਨੀ ਕਹਿੰਦੀ ਲੋਕ ਸਿਆਣੇ
ਬਾਣੀ ਇਸ਼ਕ ਰੂਹਾਨੀ ਮਾਣੇ
ਸੂਫੀ ਸੰਤਾਂ ਦੇ ਪਰਵਾਨੇ
ਅਣਖ ਤੋਂ ਉੱਤੇ ਕੁੱਝ ਨਾ ਜਾਣੇ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਬਾਣੀ ਸੱਚ ਹੈ ਕਹਿੰਦੀ ਏ

ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ
ਫਤਿਹ ਨਾ ਮਿਲਦੀ ਜਦ ਤਾਈਂ ਅਸਾਂ ਨਾ ਛੱਡਣਾਂ ਖੇਤ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਫਤਿਹ ਹੀ ਸੱਚ ਹੈ ਕਹਿੰਦੀ ਏ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਨਾ ਸਰਬੱਤ ਦਾ ਲੈਂਦੀ ਏ 
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਜਾਗੋ ਸੱਚ ਹੈ ਕਹਿੰਦੀ ਏ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਬਾਣੀ ਸੱਚ ਹੈ ਕਹਿੰਦੀ ਏ
ਪੀਰ ਮੇਰਿਆ ਵੇ ਜੁਗਨੀ ਕਹਿੰਦੀ ਏ
ਇਹ ਏਕਾ ਸੱਚ ਹੈ

~ विनय महाजन

logo

Hindi Translation

जुगनी सच सदा ही बोले
जुगनी दिल की बातें सुन ले
जो कुछ देखे, वो ही बोले
जुगनी भेद जहाँ के खोले
पीर मेरेआ ओ जुगनी कहती है
ये नाम किसान का लेती है

दिल्ली बार्डर लाखों आए
खेतों की मिट्टी के जाए
कितने भाषा-धर्म को लाए
जुगनी देखे अचरज पाए
पीर मेरेआ ओ जुगनी कहती है
ये एकता सच है, कहती है

जैसे लगे हों फौज के डेरे
ताज़ा लंगर चार चुफेरे
दहकें चूल्हे चमकें चेहरे
जानें जगह न जात न पुरखे
पीर मेरेआ ओ जुगनी कहती है
ये लंगर सच है, कहती है

एक तरफ़ हैं लाखों लालो
दूजी ओर हैं दो-पंज भागो
फसलें नस्लें आज बचा लो
चूल्हे-चूल्हे आई जागो
पीर मेरेआ ओ जुगनी कहती है
ये जागो सच है, कहती है

कौन कहे ये नशे के मारे
जुगनी कहे ये बात बिसारें
खेड़े दुष्ट खड़े हैं घेरे
खेती हीर पे ख़तरे सारे
पीर मेरेआ ओ जुगनी कहती है
ना हीर को देंगे कहती है
ये नाम-ए-जवानी लेती है

करती याद शहीदों को जुगनी
सजदे लाखों, आँखें भीनी
लुट रही जान ज्यूँ घास हो झीनी
अन्नदाता की मौत से मिलनी
पीर मेरेआ ओ जुगनी कहती है
क़ुरबानी सच ये कहती है

जुगनी कहे ये लोग सयानें
बाणी इश्क रूहानी मानें
सूफ़ी सन्तों के परवाने
आन से ऊपर कुछ ना जानें
पीर मेरेआ ओ जुगनी कहती है
ये बाणी सच है, कहती है

सूरा सो पहिचानिए, जो लड़े दीन के हेत
फ़तह मिले ना जब तलक, ना छोड़ेंगे खेत
पीर मेरेआ ओ जुगनी कहती है
ये फ़तह ही सच है, कहती है
पीर मेरेआ ओ जुगनी कहती है
ये नाम सकल का लेती है
पीर मेरेआ ओ जुगनी कहती है
ये जागो सच है कहती है
पीर मेरेआ ओ जुगनी कहती है
ये बाणी सच है कहती है
पीर मेरेआ ओ जुगनी कहती है
ये एकता सच है

~ रचना: विनय महाजन
~ अनुवाद: रमणीक मोहन

logo

English Translation

Jugni speaks the truth always
Ears alert to what the hearts say
And she speaks of all she sees
Jugni unwraps all mysteries
O my dear Pir (spiritual guide), says Jugni
In the farmer’s name I speak

Delhi borders flocked by lakhs
Born of the soil of the fields they plough
Varied languages n faiths they avow
Jugni is amazed in a state of ‘how?!’
O my dear Pir, says Jugni
This unity is the Truth

Looks like ’tis an army camping
Community kitchens aplenty blazing
Warming hearths and faces glowing
Caste nor place nor lineage asking
O my dear Pir, says Jugni
This hearth – for – all, is the Truth

Lakhs of Lalos are on one side
Just a few Bhagos on the other side
Save the fields, the generations n pride
Awakened are homes and much beside(s)
O my dear Pir, says Jugni
This awakening is the Truth

‘Addicts are they called?’ asks Jugni appalled.
Pay them no heed, for abusers abound
The fields are for sure now all risk-bound
Just as Heer was once confound
O my dear Pir, says Jugni
Will help Heer hold her ground
In the name of youth the alert I sound

Jugni pays tributes to the martyrs
With eyes misty and head bowed
For lives crushed like stalks of grass
Hands that feed us death do clasp
O my dear Pir, says Jugni
Their martyrdom is the Truth

Jugni says these folks are wise
Verses of pure love sing with pride
The spirit of Sufi saints imbibed
Dignity theirs never compromised
O my dear Pir, says Jugni
These verses are the Truth

Brave are the ones who fight for the deprived
Will hold our ground till victory’s on our side
O my dear Pir, says Jugni
This Victory is the Truth
O my dear Pir, says Jugni
In the name of One and All
O my dear Pir, says Jugni
This Awakening is the Truth
O my dear Pir, says Jugni
These Verses are the Truth
O my dear Pir, says Jugni
This Unity is the Truth.

~ Translation: Ramnik Mohan

logo

जुगनी बानी # दिल्ली बॉर्डर

जुगनी पंजाबी लोक-किरदार है – एक विवेचक, जो धूमती रहती है और अलग-अलग जगह और घटनाओं का वर्णन करती है । जुगनी के अनेक रूप हैं – दार्शनिक, आध्यात्मिक, रूमानी और विद्रोही ।२०२१ के किसान आंदोलन से प्रेरित, जुगनी दिल्ली बॉर्डर से आँखों देखी हक़ीक़त को साझा करती है।

Jugni Baani # Delhi Border

Jugni is a Punjabi folk character, an observer who travels and narrates places and events. She can be philosophical, spiritual, romantic, rebellious. Inspired by the farmers’ movement, this Jugni visits Delhi border in 2021 and shares the life and spirit observed by her.

Contributors

Lyrics: Vinay Mahajan

Vocals: Vinay & Charul 

Dafli: Vinay Mahajan

Ghunghroo: Charul Bharwada

Composition: Vinay Mahajan

Music Design: Anirban Ghosh & Vinay

Guitars: Anirban Ghosh

Recording: Vinod Vasave

Mixing & Mastering: K J Singh

Production: Loknaad, 2021

Copyright: Loknaad, Charul – Vinay

Contributors

Lyrics: Vinay Mahajan

Vocals: Vinay & Charul 

Dafli: Vinay Mahajan

Ghunghroo: Charul Bharwada

Composition: Vinay Mahajan

Music Design: Anirban Ghosh & Vinay

Guitars: Anirban Ghosh

Recording: Vinod Vasave

Mixing & Mastering: K J Singh

Production: Loknaad, 2021

Copyright: Loknaad, Charul – Vinay

0:00
0:00